
SBS Radio - Punjabi services available
Radio
Contact information & preferences for SBS Radio - Punjabi
English, Punjabi
Private statistics
Global statistics
Visits500 ~ 1000
Lists100 ~ 500
Pitches100 ~ 500
Opens100 ~ 500
All tweets by SBS Radio - Punjabi Monitor tweets from SBS Radio - Punjabi
No tweets.
-
-
ਪੰਜਾਬੀ ਗਾਇਕ ਗੈਰੀ ਸੰਧੂ ਦੇ ਆਸਟ੍ਰੇਲੀਆ ਟੂਰ ਦੇ ਸਿਡਨੀ ਸ਼ੋਅ ਦੌਰਾਨ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ ਹੈ। ਆਰੋਪੀ ਨੇ ਸਟੇਜ ਉੱਤੇ ਚੜ੍ਹਕੇ ਕਥਿਤ ਤੌਰ ‘ਤੇ ਸੰਧੂ ਦਾ ਗਲ੍ਹਾ ਫੜ੍ਹ ਲਿਆ ਅਤੇ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਨੌਜਵਾਨ ਨੂੰ ਸਟੇਜ ਤੋਂ ਥੱਲੇ ਲਾਹ ਦਿਤਾ।https://t.co/W36wfytrRp
-
-
-
ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਜਾਂ ਕਿਸੇ ਤਰ੍ਹਾਂ ਦੇ ਸਰਕਾਰੀ ਲਾਭ ਪ੍ਰਾਪਤ ਕਰਦੇ ਹੋ ਜਾਂ ਫਿਰ ਆਸਾਨੀ ਨਾਲ ਆਪਣੇ ਬਿੱਲਾਂ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਬੈਂਕ ਖਾਤੇ ਦੀ ਲੋੜ ਪਵੇਗੀ। https://t.co/Byf1BtL5ks
-
-
-
ਆਸਟ੍ਰੇਲੀਆ ਦਾ ਹਰੇਕ ਉਹ ਨਾਗਰਿਕ ਜੋ ਵੋਟਰ ਸੂਚੀ ਵਿੱਚ ਸ਼ਾਮਿਲ ਹੈ, ਉਸਨੂੰ ਜਿਊਰੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ। ਜਾਣੋ ਕਿ ਜੇ ਤੁਹਾਨੂੰ ਜਿਊਰ ਬਣਨ ਲਈ ਬੁਲਾਇਆ ਜਾਂਦਾ ਹੈ ਤਾਂ ਇਸ ਬੁਲਾਵੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ਅਤੇ ਜਿਊਰੀ ਦੀ ਕੀ ਭੂਮਿਕਾ ਹੈ।https://t.co/E7OWpMU1Kw
-
-
-
ਆਸਟਰੇਲੀਆ ਵਿੱਚ ਪੜ੍ਹਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਲੇਬਰ ਸਰਕਾਰ ਦੇ ਬਿੱਲ ਲਈ ਇੱਕ ਵੱਡੀ ਰੁਕਾਵਟ ਸਾਹਮਣੇ ਆ ਗਈ ਹੈ। ਵਿਰੋਧੀ ਧਿਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਤੇ ਕੈਪ ਲਗਾਉਣ ਵਾਲੇ ਕਾਨੂੰਨ ਬਾਬਤ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ।https://t.co/DcHdAG2wyo
-
-
-
Ever wondered why Sikhs don’t cut their hair and wear turbans? For Sikhs, hair (Kesh) is a gift from God, and keeping it uncut is a sign of respect and spiritual strength. https://t.co/kiwQmWLQbn
-
-
-
ਨਵੇਂ ਕਾਨੂੰਨ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਜਾਵੇਗੀ। ਫੇਸਬੁੱਕ, ਇੰਸਟਾਗ੍ਰਾਮ ਅਤੇ ਟਿੱਕਟੌਕ ਵਰਗੇ ਪਲੇਟਫਾਰਮ ਨੌਜਵਾਨ ਉਪਭੋਗਤਾਵਾਂ ਲਈ ਸੀਮਾ ਤੋਂ ਬਾਹਰ ਹੋਣਗੇ, ਜਿਸ ਨਾਲ ਆਸਟ੍ਰੇਲੀਆ ਅਜਿਹੀ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। https://t.co/QVnl2Hg21X
-
-
-
ਮਾਲਕਾਂ ਦੇ ਸੋਸ਼ਣ ਦਾ ਸ਼ਿਕਾਰ ਹੋਏ ਕੱਚੇ ਪ੍ਰਵਾਸੀ ਕਾਮਿਆਂ ਲਈ ਆਸਟ੍ਰੇਲੀਆ ਨੇ ਲਿਆਂਦਾ ਨਵਾਂ ਵੀਜ਼ਾ https://t.co/1JpoOl3WXk
-
-
-
ਪੱਛਮੀ ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਨੂੰ ਸਮਰਪਿਤ ਇੱਕ ਸੜਕ ਦਾ ਨਾਂ ਰੱਖਿਆ ਜਾਵੇਗਾ ‘ਸਿੱਖ ਲੇਨ’ https://t.co/9TyhhVmNhF
-
-
-
ਜਾਣੋ ਡਾ. ਨਵਪ੍ਰੀਤ ਕੌਰ ਬਾਰੇ, ਤਸਮਾਨੀਆ ਵਿੱਚ ਨਿਯੁਕਤ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ https://t.co/XEsiT4zSgp
-
-
-
ਨਵੀਂਆਂ ਮੰਜ਼ਿਲਾਂ ਛੂਹ ਰਹੀ ਪੰਜਾਬੀ ਮੂਲ ਦੀ ਆਸਟ੍ਰੇਲੀਅਨ ਕ੍ਰਿਕਟਰ ਰਿਭਿਆ ਸਿਆਨ https://t.co/efZQPAPCHy
-
-
-
ਨੋਰਦਰਨ ਟੈਰੀਟਰੀ ਦੇ ਇੱਕ ਪੰਜਾਬੀ ਵਿਅਕਤੀ ‘ਤੇ ਨਸ਼ੀਲਾ ਪਦਾਰਥ ‘ਮੋਰਫਿਨ’ ਆਯਾਤ ਕਰਨ ਦੇ ਕਥਿਤ ਦੋਸ਼ https://t.co/8nUBWYQO1r
-
-
-
ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਬਿੱਲ ਕਾਰਨ ਅਰਥਚਾਰੇ ਨੂੰ ਹੋ ਸਕਦਾ ਹੈ $4.3 ਬਿਲੀਅਨ ਦਾ ਘਾਟਾ, 14,000 ਨੌਕਰੀਆਂ ਖਤਮ ਹੋਣ ਦਾ ਡਰ https://t.co/h4WoojHTfL
-
-
-
34 ਸਾਲਾ ਪਗੜੀਧਾਰੀ ਨੌਜਵਾਨ ਗੁਰਬਾਜ਼ ਪਵਾਰ ਏਐਫਆਰ ਦੀ ‘ਬੌਸ ਯੰਗ ਐਗਜ਼ੈਕਟਿਵਸ’ ਸੂਚੀ ਵਿੱਚ ਹੋਇਆ ਸ਼ਾਮਲ https://t.co/ZOBG9cyFMn
-
-
-
ਪੰਜਾਬੀ ਡਾਇਸਪੋਰਾ: ਵੀਜ਼ਾ ਫੀਸ ਵਿੱਚ ਹੋਏ ਵਾਧੇ ਕਾਰਨ ਨਿਊਜ਼ੀਲੈਂਡ ਦੇ ਪ੍ਰਵਾਸੀ ਭਾਈਚਾਰੇ ਵਿੱਚ ਰੋਸ https://t.co/suvleKB3i1
-
-
-
ਪੱਛਮੀ ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਨੂੰ ਸਮਰਪਿਤ ਇੱਕ ਸੜਕ ਦਾ ਨਾਂ ਰੱਖਿਆ ਜਾਵੇਗਾ ‘ਸਿੱਖ ਲੇਨ’ https://t.co/7IL9cZxAft
-
-
-
ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ....https://t.co/PzT3dr7Qag
-
-
-
-
ਭਾਈਚਾਰੇ ਵਿੱਚ ਅੰਗਦਾਨ ਨੂੰ ਲੈ ਕੇ ਪ੍ਰੇਰਣਾ ਦਾ ਇੱਕ ਸਰੋਤ ਮੈਲਬੌਰਨ ਰਹਿੰਦੇ ਮਨਮੋਹਨ ਸਿੰਘ ਸਕਸੈਨਾ ਅਤੇ ਉਹਨਾਂ ਦੇ ਪਤਨੀ ਗੁਰਜਿੰਦਰ ਕੌਰ ਹਨ।https://t.co/dMD32rlxjP
-
Journalists working at or writing for SBS Radio - Punjabi: